ਚੰਡੀਗੜ੍ਹ ਦੇ ਸਕੂਲਾਂ ਤੇ ਪੰਜਾਬ ਸਕੱਤਰੇਤ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ ਦੇ ਸਕੂਲਾਂ ਤੇ ਪੰਜਾਬ ਸਕੱਤਰੇਤ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਧਮਕੀ ਭਰੀ ਈਮੇਲ ਹੋਈ ਹਾਸਿਲ  ਈਮੇਲ ’ਚ ਸਕੂਲਾਂ ’ਚ  1.11 ਵਜੇ ਤੇ ਪੰਜਾਬ ਸਕੱਤਰੇਤ ’ਚ 3.11 ਵਜੇ ਧਮਾਕੇ ਕਰਨ ਦੀ ਦਿੱਤੀ ਚਿਤਾਵਨੀ

ਆਉਣ ਵਾਲੇ 2 ਦਿਨ ਚੰਡੀਗੜ੍ਹ ’ਚ ਧਮਾਕੇ ਕਰਨ ਦੀ ਵੀ ਆਖੀ ਗਈ ਗੱਲ੍ਹ

Dastak Punjab
Author: Dastak Punjab

Leave a Comment